ਕਾਲੀ ਘਟਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਲੀ ਘਟਾ (ਨਾਂ,ਇ) ਇਕਾ-ਇਕ ਅਸਮਾਨ ’ਤੇ ਚੜ੍ਹ ਆਈ ਸੰਘਣੇ ਬੱਦਲਾਂ ਦੀ ਗੂਹੜੀ ਪਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਲੀ ਘਟਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲੀ ਘਟਾ, (ਹਿੰਦੀ : काली√ਸੰਸਕ੍ਰਿਤ : काल=ਕਾਲਾ+घटा) \ ਇਸਤਰੀ ਲਿੰਗ : ਬਹੁਤ ਗਹਿਰੀ, ਕਾਲੇ ਬੱਦਲਾਂ ਦਾ ਸਮੂਹ

–ਕਾਲੀ ਘਟਾ ਡਰਾਉਣੀ, ਚਿੱਟੀ ਮੀਂਹ ਵਰ੍ਹਾਉਣੀ, ਅਖੌਤ : ਕਾਲੇ ਬੱਦਲ ਜਦ ਆਉਣ ਤਾਂ ਉਹ ਭਿਆਨਕ ਤਾਂ ਜ਼ਰੂਰੀ ਹੁੰਦੇ ਹਨ ਪਰ ਵੱਸਣ ਵਾਲੇ ਕੇਵਲ ਚਿੱਟੇ ਬੱਦਲ ਹੀ ਹੁੰਦੇ ਹਨ

–ਕਾਲੀ ਘਟਾ ਡਰਾਉਣੀ ਧੌਲੀ ਵੱਸਣਹਾਰ, ਅਖੌਤ : ਜੋ ਗੱਜਦੇ ਹਨ ਉਹ ਵਸਦੇ ਨਹੀਂ, ਜੋ ਭੌਂਕਦੇ ਹਨ ਉਹ ਵੱਢਦੇ ਨਹੀਂ, ਕਾਲੀ ਘਟਾ ਡਰਾਉਣੀ ਚਿੱਟੀ ਮੀਂਹ ਵਰ੍ਹਾਉਣੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 23, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-27-02-18-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.